Gurmat: Sampuran Jiwan Da Marg

Gurmat: Sampuran Jiwan Da Marg

Rs.300.00
Product Code: SB233
Availability: In Stock
Viewed 1071 times

Product Description

No of Pages 280. ਗੁਰਮਤਿ: ਸੰਪੂਰਨ ਜੀਵਨ ਦਾ ਮਾਰਗ Writen By: by: Inderjit Singh Wasu (Dr.) ਇਹ ਪੁਸਤਕ 'ਗੁਰਮਤਿ: ਸੰਪੂਰਨ ਜੀਵਨ ਦਾ ਮਾਰਗ' ਲੈਖਕ ਦੀ ਬਾਰ੍ਹਵੀਂ ਪੁਸਤਕ ਹੈ ਜੋ ਮਨੁੱਖ ਦੇ ਸਾਹਮਣੇ ਸਿੱਖ ਧਰਮ ਦੀ ਉਤਪਤੀ ਤੇ ਵਿਕਾਸ ਨੂੰ ਉਲੀਕਦੀ ਹੋਈ ਸਫਲ ਜੀਵਨ ਯਾਤਰਾ ਦਾ ਸੰਪੂਰਨ ਮਾਰਗ ਪੇਸ਼ ਕਰਦੀ ਹੈ । ਇਸ ਵਿਚ ਜੀਵਨ ਪ੍ਰਤੀ ਸਮਰਪਿਤ ਉਨ੍ਹਾਂ ਸਿਧਾਂਤਾਂ ਦੀ ਵਿਆਖਿਆ ਪੇਸ਼ ਹੈ ਜੋ ਮਨੁੱਖ ਨੂੰ ਸਮਕਾਲੀਨ ਚੁਣੌਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਬਣਾਉਂਦੇ ਹਨ ਤੇ ਇਸ ਧਰਮ ਨੂੰ ਵਿਸ਼ਵ ਧਰਮਾਂ ਦੀ ਕਤਾਰ ਵਿਚ ਖੜਾ ਕਰਦੇ ਹਨ ।

Write a review

Please login or register to review
Track Order